ਵਿਵਹਾਰ Behavior

ਸਾਡਾ ਆਪਣਾ ਵਿਵਹਾਰ ਜਾ ਵਰਤਾਰਾ ਸਾਡੇ ਆਲੇ ਦੁਆਲੇ ਕਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਦਾ ਹੈ। ਅਸੀਂ ਅਕਸਰ ਸ਼ਿਕਾਇਤ ਕਰਦੇ ਹਾਂ ਕਿ ਸਮਾਜ ਚੰਗੇ ਗੁਣਾ ਦੀ ਕਦਰ ਨਹੀਂ ਕਰਦਾ। ਝੂਠਾ ਤੇ ਬੇਈਮਾਨ ਬੰਦਾ ਜਿਆਦਾ ਤਰੱਕੀ ਕਰਦਾ ਹੈ। ਪਰ ਜੇ ਸਵਾਲ ਕਰੀਏ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਤੁਹਾਡਾ ਕਿ ਯੋਗਦਾਨ ਹੈ ? ਇਸ ਦੇ ਜਵਾਬ ਵਿੱਚ ਇਹ ਸੁਣਨ ਨੂੰ ਮਿਲਦਾ ਹੈ ,ਸਾਡੇ ਕਹੇ ਜਾ ਕੀਤਿਆਂ ਕੀ ਹੋਣਾ। ਹਰ ਇਨਸਾਨ ਆਪਣਾ ਕੋਈ ਨਾ ਕੋਈ ਯੋਗਦਾਨ ਜਰੂਰ ਪਾ ਰਿਹਾ ਹੁੰਦਾ ਹੈ ਚੰਗੇ ਲਈ ਜਾ ਮਾੜੇ ਲਈ।

“Either you are part of the problem or part of the solution to the problem”

ਇਹ ਗੱਲ ਸੱਚ ਹੈ ਜਾਂ ਤਾਂ ਤੁਸੀਂ ਸਮੱਸਿਆ ਦਾ ਹਿੱਸਾ ਹੋ ਜਾ ਫਿਰ ਹੱਲ ਦਾ। ਅਗਰ ਆਪਣੇ ਵਰਤਾਵ ਨੂੰ ਧਿਆਨ ਨਾਲ Observe ਵੇਖਣਾ ਸ਼ੁਰੂ ਕਰੀਏ ਤਾਂ ਇਹ ਜਰੂਰ ਪਤਾ ਚਲਦਾ ਹੈ, ਤੁਹਾਡੇ ਵਿਚ ਰਾਮ ਵੀ ਬੋਲਦਾ ਹੈ ਤੇ ਰਾਵਣ ਵੀ। ਜਦੋਂ ਇਸ ਨੂੰ ਸਵੀਕਾਰ ਕਰਨਾ ਸ਼ੁਰੂ ਕਰਦੇ ਹਾਂ ,ਉਸੇ ਵਕਤ ਸੁਧਾਰ ਦੀ ਸ਼ੁਰੂਆਤ ਹੋ ਜਾਂਦੀ ਹੈ। ਆਪਣੇ ਆਪ ਤੋਂ ਸੁਧਾਰ ਦੀ ਸ਼ੁਰੂਆਤ। ਫਿਰ ਤੁਸੀਂ ਜ਼ਿੰਦਗੀ ਵਿੱਚ ਵਿਚਰਦੇ ਵੀ ਕਿਸੇ ਦੂਸਰੇ ਇਨਸਾਨ ਤੇ ਰਾਵਣ ਹਾਵੀ ਹੁੰਦੇ ਵੇਖਦੇ ਹੋ ਤਾਂ ਤੁਸੀਂ ਪਿਆਰ ਨਾਲ ਉਸ ਨੂੰ ਦਸ ਸਕਦੇ ਹੋ ਕਿ ਦੋਸਤ ਇਹ ਤੇਰਾ ਹੰਕਾਰ ਬੋਲ ਰਿਹਾ ਹੈ। ਜਦੋਂ ਕਿਸੇ ਦੀ ਆਪਣਾ ਮਤਲਬ ਕੱਢਣ ਲਈ ਪ੍ਰਸੰਸਾ ਕਰਦੇ ਹੋ ,ਉਸ ਵਕਤ ਵੀ ਤੁਸੀਂ ਜਾਣ ਸਕਦੇ ਹੋ ਕਿ ਮੈਂ ਕਰ ਕੀ ਰਿਹਾ। ਜਦੋਂ ਕਿਸੇ ਦੇ ਚੰਗੇ ਕੰਮ ਦੀ ਸ਼ਲਾਘਾ ਕਰਦੇ ਹੋ, ਉਸ ਵਕਤ ਵੀ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਚੰਗਾ ਕੰਮ ਕਰ ਰਹੇ ਹੋ। ਜਦੋਂ ਕਿਸੇ ਦੀ ਬੁਰਾਈ ਕਰਦੇ ਹੋ ,ਉਸ ਵਕਤ ਵੀ ਪਤਾ ਹੁੰਦਾ ਕਿ ਇਹ ਕੋਈ ਚੰਗਾ ਕੰਮ ਨਹੀਂ। ਦੂਸਰਿਆਂ ਦੇ ਰਿਸ਼ਤਿਆਂ ਵਿੱਚ ਕੁੜੱਤਣ ਭਰਨਾ ਵੀ ਸਮਾਜ ਦੇ ਲਈ ਘਾਤਕ ਸਿੱਧ ਹੁੰਦਾ ਕਿਉਂਕਿ ਉਹੀ ਕੁੜੱਤਣ ਵਾਪਸ ਤੁਹਾਡੇ ਕੋਲ ਹੀ ਆ ਜਾਂਦੀ ਹੈ।

Our own behavior creates the society around us. We often complain that good values are not acknowledged in the society. We complain that fake and corrupt people grow more. When we ask question “What are you contributing to create a good society?” we will often hear the answer that I can make no difference and nobody will listen to me. It is not a lecture or speech that others will listen let us demonstrate what we want from others. We are contributing either in good way or in bad way to the society.

“Either you are part of the problem or part of the solution to the problem”

This is true if we watch and observe our own behavior we will see when we are acting under negative energy and when we are acting under positive energy. Once we start observing and acknowledging the positive change begins. It takes a long time probably years to tune yourself. When we praise someone just to get something done, we know what we are doing. When we praise someone for a good deed done, we know we are doing good. When we criticize someone only to prove ourselves right without understanding and realizing his viewpoint or opinion, we know we are not doing anything good. The rest of the universe is our reflection. Let us make positive changes in ourselves and the law of universe will prove that you receive what you radiate.

Author: Amrik Khabra

Amrik Khabra representative for Khabra Electric Ltd.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: