ਪੜ੍ਹੇ ਲਿਖੇ Educated

ਪੜ੍ਹੇ ਲਿਖੇ ਹੋਣ ਦਾ ਅਰਥ ਸਮੇਂ ਦੇ ਨਾਲ ਨਾਲ ਬਦਲਦਾ ਜਾ ਰਿਹਾ ਹੈ। ਜਦੋਂ ਮੈਂ ਪੜ੍ਹਨ ਲਿਖਣ ਦੇ ਅਰਥਾਂ ਵੱਲ ਜਾਂਦਾ ਹਾਂ ਮੈਨੂੰ ਇੰਝ ਲਗਦਾ ਹੈ ਕੇ ਜੋ ਵੀ ਤੁਸੀਂ ਪਹਿਲਾਂ ਜਾਣਦੇ ਸੀ ਉਸ ਵਿਚ ਇਜ਼ਾਫਾ ਕਰਨਾ ਜਾ ਵਾਧਾ ਕਰਨਾ। ਹੈਰਾਨੀ ਦੀ ਗੱਲ ਇਹ ਹੈ ਕੇ ਅੱਜਕਲ ਪਹਿਲਾ ਭੁੱਲ ਕੇ ਨਵਾਂ ਸਿੱਖਣ ਨੂੰ ਪੜ੍ਹਨਾ ਲਿਖਣਾ ਕਿਹਾ ਜਾ ਰਿਹਾ ਹੈ। ਜ਼ਿੰਦਗੀ ਦੇ ਮੁਢਲੇ ਸਿਧਾਂਤ (Basics ) ਨੂੰ ਭੁੱਲ ਕੇ ਕੀ ਸਿੱਖ ਲਾਵਾਂਗੇ ਜਿਸ ਨਾਲ ਜ਼ਿੰਦਗੀ ਬਿਹਤਰ ਹੋ ਜਾਵੇਗੀ।

ਜਰਾ ਵਿਚਾਰ ਕਰੀਏ ਜ਼ਿੰਦਗੀ ਦੀਆਂ ਮੁਢਲੀਆਂ ਲੋੜਾਂ ਕੀ ਹਨ। “ਰੋਟੀ ਕਪੜਾ ਅਤੇ ਮਕਾਨ” ਇਹੀ ਪੜ੍ਹਦੇ ਆਏ ਹਾਂ। ਪਰ ਹੁਣ ਇਸ ਬਹਿਸ ਵਿਚ ਨਾ ਉਲਝ ਜਾਣਾ ਕੇ ਰੋਟੀ ਤੋਂ ਵੀ ਜਿਆਦਾ ਜਰੂਰੀ ਤਾਂ ਪਾਣੀ ਹੁੰਦਾ। ਹੋਰ ਸਾਦਾ ਲਿਖ ਲੈਂਦੇ ਹਾਂ

ਖਾਣ ਪੀਣ ,ਪਹਿਨਣ ਅਤੇ ਰਹਿਣ ਦੀ ਥਾਂ ” ਇਹ ਸਭ ਕੁਝ ਤਾਂ ਸਾਡੇ ਕੋਲ ਹੁੰਦਾ ਸੀ ਅਨਾਜ ਸਾਡੇ ਖੇਤਾਂ ਵਿਚ ਉੱਗਦਾ ਸੀ ਪਾਣੀ ਦੀ ਕੋਈ ਕਮੀ ਹੁੰਦੀ ਨਹੀਂ ਸੀ ਕਿਉਂਕਿ ਬਾਰਿਸ਼ ਹਮੇਸ਼ਾ ਆਪਣੇ ਸਮੇਂ ਸਿਰ ਹੋ ਜਾਂਦੀ ਸੀ। ਲਾਲਚ ਜਿਵੇਂ ਜਿਵੇਂ ਵਧਿਆ ਅਸੀਂ ਰੁੱਖ ਪੁੱਟ ਕੇ ਫਸਲਾਂ ਬੀਜਣ ਵੱਲ ਜਿਆਦਾ ਧਿਆਨ ਦੇਣ ਲੱਗੇ। ਮੰਜੇ ਦੀ ਜਗ੍ਹਾ ਫ਼ੈਂਸੀ ਬੈਡ ,ਕੁਰਸੀ ਦੀ ਜਗ੍ਹਾ ਵੱਡੇ ਵੱਡੇ ਸਿੰਘਾਸਨ, Luxury ਗੱਡੀਆਂ । ਕੀ ਮਿਲਿਆ ਕਦੇ ਸਮਾਂ ਆਰਾਮ ਨਾਲ ਉਹਨਾਂ ਤੇ ਬੈਠਣ ਦਾ ? ਪੜ੍ਹ ਲਿਖ ਕੇ ਰੋਟੀ ਦੇ ਦਿੱਤੀ ਵੱਢੇ ਘਰਾਣਿਆਂ ਦੇ ਹੱਥਾਂ ਵਿੱਚ, ਆਪ ਬਣ ਗਏ ਉਹਨਾਂ ਦੇ ਨੌਕਰ। ਮਾਲਕੀ ਸਾਨੂ ਹਜ਼ਮ ਹੀ ਕਦੋਂ ਹੁੰਦੀ ਹੈ। ਪੂਰਾ ਮਹੀਨਾ ਮਿਹਨਤ ਕਰ ਕੇ ਸਾਰੀ ਕਮਾਈ ਉਹਨਾਂ ਦੇ ਬੈਂਕ ਖਾਤਿਆਂ ਵਿੱਚ। ਫਿਰ ਏਨਾ ਕੰਮ ਕਰਦੇ ਹੀ ਕਿਓਂ ਹੋ ?

What does it mean to be educated? With the passage of time meaning of being educated is changing. To my understanding getting education is adding more knowledge to what you already know. I have noticed people are forgetting the basics of life and learning complex things which actually makes their life miserable. What are the primary requirements of life “Food, clothing and shelter”. We have luxury cars, luxury sofa and beds. Do we have time to sit on with peace of mind? The ego of being educated does not allow to listen to those who have practical knowledge of life. They have gone through every hardship and experienced 50-90 years of life. The modern concept tells if you know how to operate these computerized machines means you are hero. Consider the situation in movie Cast Away. Cast away chronicles the unusual adventures of Chuck Noland, a FedEx executive who survives a deadly plane crash only to find himself in a deserted island without a single soul in sight. Cast Away is based on the Daniel Defoe’s novel. How many of these joystick players can survive?

I have pasted link to movie Cast Away here if anyone interested

Author: Amrik Khabra

Amrik Khabra representative for Khabra Electric Ltd.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: