Should be call this family violence or system design? ਕੀ ਇਸ ਨੂੰ ਘਰੇਲੂ ਹਿੰਸਾ ਕਹਿਣਾ ਉਚਿਤ ਹੈ ਜਾਂ ਸਿਸਟਮ ਡਿਜ਼ਾਈਨ ਕਿਹਾ ਜਾ ਸਕਦਾ ਹੈ?

ਇਕ ਤਰੀਕਾ ਪਿਛਲੇ ਦਸ ਪੰਦਰਾਂ ਸਾਲਾਂ ਤੋਂ ਧਿਆਨ ਲਗਾ ਕੇ ਵੇਖਦਾ ਆ ਰਿਹਾ ਹਾਂ ਕੁਝ ਅਖਵਾਰਾਂ ਦੀਆਂ ਸੁਰਖੀਆਂ ਦਸਦੀਆਂ ਹਨ ਘਰੇਲੂ ਹਿਸਾ ਵਿੱਚ ਇੱਕ ਵਿਅਕਤੀ ਦੀ ਮੌਤ। ਸਾਰਾ ਸੱਚ ਪਤਾ ਹੋਣ ਦੇ ਬਾਵਜੂਦ ਇਸ ਨੂੰ ਘਰੇਲੂ ਹਿੰਸਾ ਦਾ ਨਾਮ ਕਿਓਂ ਦਿੱਤਾ ਜਾਂਦਾ। ਜਦ ਕੇ ਇਹ ਸਿਸਟਮ design ਹੈ ਕਿ new immigrant ਨੂੰ ਬਾਹਰਲੇ ਦੇਸ਼ ਵਿੱਚ ਪੱਕਾ ਹੋਣ ਲਈ ਹੱਸਦੇ ਵਸਦੇ ਪਰਵਾਰਾਂ ਨੂੰ ਉਜਾੜਨਾ ਲਾਜ਼ਮੀ ਹੁੰਦਾ। ਹੋਰ ਕੋਈ ਜਾਇਜ਼ ਤਰੀਕਾ ਸਰਕਾਰਾਂ ਨੇ ਛੱਡਿਆ ਵੀ ਤਾਂ ਨਹੀਂ। ਵੀਹ ਕੁ ਸਾਲ ਪਹਿਲਾਂ ਕੈਨੇਡਾ ਦੀ ਇੱਮੀਗਰਾਸ਼ਨ website ਤੇ ਬੜਾ ਹੀ ਸਾਦਾ ਤਰੀਕਾ ਸੀ skilled worker ਕਲਾਸ ਵਿਚ apply ਕਰਨ ਦਾ। ਆਪਣੇ points ਚੈੱਕ ਕਰੋ online application ਭਰੋ , ਕਿਸੇ ਵਿਚੋਲੇ ਭੜੂਏ ਦੀ ਲੋੜ ਹੀ ਕੋਈ ਨਹੀਂ ਸੀ ਪੈਂਦੀ। ਹੁਣ ਏਨੀ ਤਰੱਕੀ ਤੋਂ ਬਾਅਦ ਬਣੀ advanced website ਹੈ। ਵੇਖ ਲਓ ਅਜ਼ਮਾ ਕੇ ਜੇ ਤੁਹਾਨੂੰ ਕਿਸੇ ਸਵਾਲ ਦਾ ਸਰਲ ਤੇ ਸਿੱਧਾ ਜਵਾਬ ਲੱਭ ਜਾਏ ਤਾਂ ਕਹਿ ਦੇਣਾ ਮੈਂ ਕੁਝ ਝੂਠ ਕਿਹਾ। ਆਪਣੇ ਆਪ ਨੂੰ internet ਦਾ advance user ਮੰਨਦਾ ਹਾਂ ਪਰ ਅਕਸਰ experience ਕਰਦਾ ਹਾਂ ਸਰਕਾਰੀ websites garbage ਹਨ। ਤੁਹਾਨੂੰ ਕੋਈ ਸਿੱਧੀ access ਹੈ ਹੀ ਨਹੀਂ। ਏਨਾ ਬੁਰਾ ਹਾਲ ਤਾਂ India ਚ ਵੀ ਨਹੀਂ ਵੇਖਿਆ ਸੀ ਕਿ ਹਰ ਕੰਮ ਲਈ ਕੋਈ ਭੜੂਆ agent hire ਕਰੋ ਉਹ ਵੀ ਪੜੇ ਲਿਖੇ ਹੋਣ ਦੇ ਬਾਵਜੂਦ।

ਵਾਪਸ ਘਰੇਲੂ ਹਿੰਸਾ ਦੀ ਜੜ ਵੱਲ ਆਉਂਦਾ ਹਾਂ। ਕੱਚੇ ਤੋਂ ਪੱਕਾ ਹੋਣ ਦੇ ਪੰਜ ਸਾਲ ਹੁੰਦੇ ਹਨ ਇਸ ਜੁੱਧ ਦੇ ਕਿ ਤੁਹਾਡਾ ਪਰਿਵਾਰ Liberal ਬਣੇਗਾ ,Conservative ਬਣੇਗਾ ਜਾ Democrat ? ਇਸ ਤੋਂ ਵੀ ਘਟੀਆ ਰਾਜਨੀਤੀ ਤੁਹਾਡੀ ਪਤਨੀ ਵਾਲੀ side ਦੀ ਰਿਸ਼ਤੇਦਾਰੀ ਇੱਕ ਪਾਸੇ ਤੇ ਤੁਹਾਡੇ ਵਾਲੇ ਪਾਸੇ ਦੀ ਰਿਸ਼ਤੇਦਾਰੀ ਦੂਜੇ ਪਾਸੇ। ਫਿਰ ਸ਼ੁਰੂ ਹੁੰਦੀ ਹੈ ਘਰੇਲੂ ਹਿੰਸਾ ਬਾਹਰਲੇ ਭੜੂਆਂ ਦੁਵਾਰਾ ਬੀਜੀ ਹੋਈ ਘਰੇਲੂ ਹਿੰਸਾ। ਫਿਰ ਕੁਝ ਕੁ ਮਾੜੇ ਖਿਲਾੜੀ ਤੁਹਾਡੀ ਰਿਸ਼ਤੇਦਾਰੀ ਵਿੱਚੋ ਚੁਣ ਕੇ ਓਹਨਾ ਨੂੰ ਪੱਕੇ ਹੋਣ ਦਾ ਲਾਲਚ ਦੇ ਘਰ ਚ ਪਾਏ ਜਾਂਦੇ ਹਨ ਨਿੱਤ ਦੇ ਪੁਆੜੇ। ਫਿਰ ਤੁਹਾਡੇ ਰਿਸ਼ਤੇਦਾਰਾਂ ਵਿੱਚੋ ਹੀ ਇੱਕ ਬੋਲੇਗਾ ਛੱਡ ਯਾਰ ਨਿੱਤ ਦੀ ਲੜਾਈ divorce ਕਰ ਤੇਰਾ ਸੋਹਣੀ ਜਿਹੀ ਕੁੜੀ /ਮੁੰਡੇ ਨਾਲ ਰਿਸ਼ਤਾ ਕਰਾਉਂਦਾ ਹਾਂ। ਸੌ ਦੇ ਸੌ ਕੇਸਾਂ ਵਿਚ ਇਹ ਲੜਕਾ ਜਾ ਲੜਕੀ ਕੱਚੀ ਹੋਵੇਗੀ।

ਇਕ ਤਰੀਕਾ ਹੋਰ ਤੁਹਾਡੇ ਤੇ ਤੁਹਾਡੀ ਪਤਨੀ ਚ ਵਿਥ ਪੈਦਾ ਕਰਨ ਲਈ ਕੰਮ ਤੇ ਤੁਹਾਡੇ ਆਸ ਪਾਸ ਵਾਲੇ ਵਿਸ਼ਵਾਸਘਾਤ ਦੀਆਂ ਕਹਾਣੀਆਂ ਨਿੱਤ ਹੀ ਸੁਣਾਉਣਗੇ। ਤੁਹਾਡੇ ਦਿਮਾਗ ਵਿੱਚ ਸ਼ੱਕ ਦਾ ਬੀਜ ਜਰੂਰ ਬੀਜਿਆ ਜਾਵੇਗਾ। ਇਹਨਾਂ ਲੋਕਾਂ ਰਾਮ ਤੇ ਸੀਤਾ ਨੂੰ ਨਾ ਇਕ ਰਹਿਣ ਦਿੱਤਾ ,ਤੁਸੀਂ ਕੀ ਉਮੀਦ ਕਰ ਸਕਦੇ ਹੋ। ਦੋਸਤੋ ਇਸ ਨੂੰ ਵਿਚਾਰਨਾ ਜਰੂਰ। ਕਿਸੇ ਦੇ ਕਹਿਣ ਤੇ ਆਪਣੇ ਘਰ ਨਾ ਬਰਬਾਦ ਕਰੋ , ਰਾਜਨੀਤੀ ਦੀਆਂ ਘਟੀਆਂ ਚਾਲ ਨੂੰ ਸਮਝੋ ਤੇ ਪਰਦਾ ਪਾਸ਼ ਕਰੋ।

I have been observing for the last ten to fifteen years is that some newspaper headlines show the death of a person in family violence. Why would we call it family violence despite knowing the whole truth? While the system design is that the new immigrant to become a permanent resident in foreign countries must break other happy families with the help of criminals. There is no other legitimate way governments have left. Twenty years ago, the simplest way to apply for a skilled worker class was on Canada’s immigration website. Check your points. Fill out the online application. There was no need for a middleman. Now there is an advanced website built after such progress. Try it out and if you find a simple and straightforward answer to a question, tell me if I lied. I consider myself an advanced user of the internet but I often experience that government websites are garbage. You have no direct access. I have not seen such a bad situation even in India that you hire a rogue agent for every job even though you are educated.Coming back to the root cause of domestic violence. There is five year period to go from temporary worker to become a permanent resident. During this period, the battle of whether your family will become Liberal, Conservative, or Democrat takes place? There is even worse politics that that divide your wife’s relatives on one team and your relatives on the other. Then begins domestic violence, domestic violence sown by outsiders. Then some bad players are selected from your relatives and they are found in the house of greed to become permanent. They create doubts and confusion to make you fight against each other. Then one of your relatives will speak, leave the daily fight, divorce, get a relationship with another beautiful girl/boy. In a hundred percent of cases, this boy or girl will be a temporary worker who needs a permanent residency.Another way to create distance between you and your spouse is they tell stories of betrayal at work on a daily basis. The seed of doubt must be sown in your mind. These people did not let Ram and Sita be one, what can you expect. Friends must consider this. Please don’t ruin your home and family at anyone’s behest, understand the tricks of politics and remove the false curtain.

Author: Amrik Khabra

Amrik Khabra representative for Khabra Electric Ltd.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: