Asking for votes based on performance

ਅੱਜ ਦੇ ਸਮੇਂ ਦੀ ਮੰਗ ਅਤੇ ਲੋੜ ਦੋਨੋ ਇਸੇ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਬਜਾਏ ਇਸ ਦੇ ਸਾਨੂੰ ਦੱਸਿਆ ਜਾਵੇ ਕਿ ਗ਼ਲਤ ਕੰਮ ਕਿਸ ਨੇ ਜਿਆਦਾ ਕੀਤੇ ਹਨ। ਕਿੰਨਾ ਚੰਗਾ ਹੋਵੇ ਜੇ ਤੁਸੀਂ ਦੱਸਣਾ ਸ਼ੁਰੂ ਕਰੋ ਤੁਸੀਂ ਆਪਣੇ ਕਾਰਜ ਕਾਲ ਵਿਚ ਕੀ ਚੰਗਾ ਕੀਤਾ ਜਾ ਕੀ ਚੰਗਾ ਕਰ ਰਹੇ ਹੋ। ਇਸ ਤੋਂ ਬਾਅਦ ਤੁਸੀਂ ਦੱਸੋ ਅੱਗੇ ਜੇ ਜਿੱਤ ਗਏ ਤਾਂ ਕੀ ਚੰਗਾ ਕਰੋਗੇ। ਕਹਿਣ ਅਤੇ ਕਰਨ ਵਿਚਲਾ ਫ਼ਰਕ ਹਰ ਪੜੇ ਲਿਖੇ ਅਤੇ ਅਨਪੜ੍ਹ ਨੂੰ ਪਤਾ ਹੈ। ਕਿਵੇਂ ਭਰੋਸਾ ਕੀਤਾ ਜਾਵੇ ਕਿਉਂਕਿ ਸਿਵਾਏ ਨਾਗਰਿਕਾਂ ਦੀ ਲੁੱਟ ਘਸੁਟ ਤੋਂ ਹੋਰ ਕੋਈ ਅਗਾਂਹ ਵਧੂ ਕੰਮ ਤੁਸੀਂ ਕਾਫੀ ਦਹਾਕਿਆਂ ਤੋਂ ਕੀਤਾ ਵੀ ਤੇ ਨਹੀਂ। ਵੋਟਾਂ ਵੇਲੇ ਦੱਸੋ ਸਾਨੂੰ ਕਿ ਬਿਜਲੀ ਸਸਤੀ ਕੀਤੀ ਹੈ , ਪੈਟਰੋਲ ਸਸਤਾ ਕੀਤਾ ਹੈ , ਰਸੋਈ ਗੈਸ ਸਸਤੀ ਕੀਤੀ ਹੈ , ਜਾ ਰੋਜ਼ਗਾਰ ਪੈਦਾ ਕੀਤਾ ਹੈ , ਜਾ ਤੁਹਾਡੀ ਫਸਲ ਦਾ ਜਾਇਜ਼ ਮੁੱਲ ਦਿੱਤਾ ਜਾਵੇਗਾ , ਸਕੂਲ ਫੀਸਾਂ ਘਟਾ ਕੇ ਵਿਦਿਆ ਦਾ ਪ੍ਰਬੰਧ ਕੀਤਾ ਹੈ ਜਾ ਫਿਰ ਅਪਰਾਧ ਨੂੰ ਨੱਥ ਪਾਈ ਹੈ । ਕੁਝ ਤੇ ਅਜਿਹਾ ਦੱਸੋ ਜਿਸ ਨਾਲ ਸਾਨੂੰ ਹੌਸਲਾ ਹੋਵੇ ਕਿ ਸਾਡੇ ਚੁਣੇ ਨੁਮਾਇੰਦੇ ਕੋਈ ਕੰਮ ਕਰ ਰਹੇ ਹਨ।

The demand and requirement of the current time is that instead of telling us who did the worst please tell us what good things you did in your term. What you are doing currently to address the problems of the citizens. You can also tell us what is your plan if you win and comes into power. Again no fake promises please tell us clear plan what you actually intend to do. Please tell us in pre election talks that you provided electricity at low cost, or car fuel at low cost, or gas at low cost, or you created employment for citizens, or you gave us better value for our work or produce, decreased any school fees or you reduced crime. Please tell us at least those things which can assure us that members elected by citizens are doing something meaningful

ਕਿਰਪਾ ਕਰਕੇ ਸਾਨੂੰ ਦੱਸਿਆ ਜਾਵੇ ਕਿ ਤੁਹਾਡੇ ਫੋਨ ਦੇ ਬਿੱਲ , ਬਿਜਲੀ ਦੇ ਬਿੱਲ , ਗੈਸ ਦੇ ਬਿੱਲ , ਇੰਟਰਨੈਟ ਦੇ ਬਿੱਲ ਗੱਡੀ ਦੀ insurance ਪੈਟਰੋਲ ਦਾ ਖਰਚਾ ਕਿਥੋਂ ਦੇ ਦੇਈਏ ? 1000 ਮਹੀਨਾ ਕਮਾ ਕੇ ਤੁਹਾਨੂੰ 50,000 ਮਹੀਨਾ ਕਿਥੋਂ ਦੇ ਸਕਦੇ ਹਾਂ। ਕੁਝ ਤੇ ਸੋਚ ਵਿਚਾਰ ਕਰੋ। ਤੁਸੀਂ ਆਪਣੇ ਆਪ ਨੂੰ great economist ਦੱਸਦੇ ਹੋ, ਕੀ ਤੁਹਾਨੂੰ ਇਸ ਗੱਲ ਦਾ ਪਤਾ ਹੈ ਜਿਹੜੇ ਕੰਮ ਵੀਹ ਸਾਲ ਪਹਿਲਾਂ ਹੋ ਜਾਣੇ ਚਾਹੀਦੇ ਸਨ ਤੁਸੀਂ ਅਜੇ ਤੱਕ ਵੀ ਸੋਚ ਨਹੀਂ ਰਹੇ ਓਹਨਾ ਬਾਰੇ। ਕੀ ਅਸੀਂ ਧਰਤੀ ਤੇ ਤੁਹਾਡੇ ਬਿੱਲ ਤਾਰਨ ਲਈ ਹੀ ਆਏਂ ਹਾਂ ਜਾ ਸਾਡੀ ਵੀ ਕੋਈ ਜ਼ਿੰਦਗੀ ਹੈ ? ਤੁਸੀਂ ਚਾਹੁੰਦੇ ਹੋ ਅਸੀਂ ਸਾਰਾ ਦਿਨ ਤੁਹਾਡੀਆਂ ਫੈਕਟਰੀਆਂ ਵਿਚ ਕੰਮ ਕਰੀਏ। ਪਹਿਲਾ ਸਾਨੂੰ ਕੰਮ ਦਾ ਮਿਹਨਤਾਨਾ ਦੇਣ ਵੇਲੇ ਲੁਟਦੇ ਹੋ। ਜਦੋ ਫੈਕਟਰੀ ਤੋਂ ਬਾਹਰ ਨਿਕਲਦੇ ਹਾਂ ,ਅਸੀਂ ਤੁਹਾਡੇ ਗ੍ਰਾਹਕ ਹੁੰਦੇ ਹਨ। ਜਦ ਵੀ ਕੁਝ ਖਰੀਦਣ ਜਾਂਦੇ ਹਾਂ ਤੁਸੀਂ ਦੁਵਾਰਾ ਸਾਨੂੰ ਲੁਟਦੇ ਹੋ। ਇਹ ਗੱਲ ਸੱਚ ਹੈ ਨਾਗਰਿਕਾਂ ਨੂੰ ਲੁੱਟਣ ਤੋਂ ਬਿਨਾ ਤੁਸੀਂ ਐਸ਼ੋ ਅਰਾਮ ਦੀ ਜ਼ਿੰਦਗੀ ਨਹੀਂ ਜੀ ਸਕਦੇ , ਪਰ ਕੀ ਇਹ ਕਿਸੇ ਹੱਦ ਤਕ ਸੀਮਿਤ ਨਹੀਂ ਹੋਣਾ ਚਾਹੀਦਾ ?

Please let us know how we can pay phone bills, electricity bills, gas bills, internet bills, car insurance, car fuel and other installments? Is it possible to pay 50,000 per month while earning 1000 per month? You consider yourself great economist, do you know the tasks which should have done twenty years ago you have not even considered yet? Do you think we are just born to pay your bills or we have our life too. You want us in your factories all day long, first you rob us while paying our salaries. Then when we come out we are your costumers and we go to buy something you rob us again. I clearly understand without robbing citizens you can not have your jet planes but should be there limit to which extent they should be robbed?

Author: Amrik Khabra

Amrik Khabra representative for Khabra Electric Ltd.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: