ਕੁਦਰਤ ਦੇ ਸੱਤ ਰੰਗਾਂ ਵਿੱਚੋ
ਕੁਦਰਤ ਦੇ ਸੱਤ ਰੰਗਾਂ ਵਿੱਚੋ Out of seven colors of nature ਤਿੰਨ ਰੰਗ ਹੋ ਗਏ ਚੋਰੀ three got stolen ਰੱਖ ਲੈ ਮੇਰੇ ਸਾਈਆਂ Please God protect me ਮੇਰੀ ਤੇਰੇ ਹੱਥ ਹੁਣ ਡੋਰੀ You are the only support ਚਾਰ ਬਚੇ ਜੋ ਮੇਰੇ ਹੱਥ ਵਿੱਚ The remaining four colors in my hand ਵਰਤਣ ਦਾ ਚੱਜ ਦੇ ਦੇ Please give me insight to utilize them ਦੁੱਖ ਸੁੱਖ ਕਿਵੇਂ ਬਿਆਨ ਕਰਾਂ How should I express pleasure and sorrows ਤੇ ਕਰਾਂ ਮੈਂ ਕੀਹਦੇ ਕੀਹਦੇ and whose pleasure and sorrows I can write ਕੰਮ ਕਾਰ ਛੱਡ ਕੇ ,ਪੈੱਨ ਘਸਾ ਕੇ writing after leaving career job ਕਾਗਜ਼ ਕਰਦਾ ਕਾਲੇ wasting papers by writing ਪੈਸੇ ਕਿਉਂ ਨਹੀਂ ਕਰਦਾ ਇੱਕਠੇ why do you not write for money ਹੈਰਾਨ ਨੇ ਲੋਕੀਂ ਵਾਹਲੇ people are surprised to know ਰੁੱਖਾਂ ਦੇ ਨਾਲ਼ ਗੱਲਾਂ ਕਰਦਾ I talk to the trees ਤੂੰ ਵੀ ਮੇਰੇ ਵਰਗਾ You are just like me ਕੰਮ ਤੇ ਕਿਉਂ ਨਹੀਂ ਜਾਂਦਾ ਤੂੰ ਵੀ Why don't you go to work ਤੇਰਾ ਕਿੱਦਾਂ ਸਰਦਾ How you meet your needs
