Simple Humans

Please also check our other new websites

http://www.shabadguru.ca

http://www.khabraelectric.ca

https://www.youtube.com/c/KhabraMusicalTrain

https://www.youtube.com/@Ghazal_invoking_Love 

https://www.youtube.com/@justforsmilesLOS 

https://www.youtube.com/@justicechaudhary1150 

https://www.youtube.com/@MusicLoveSilence 


ਸਾਦਗੀ ਸਭ ਤੋਂ ਵਧੀਆ ਸ਼ਹਿਰ ਹੈ

Hi, My name is Amrik Khabra. Please allow me to express my intent to start this website. If you are wondering why spellings are incorrect, the domain was already taken with correct spellings. you will have to remember like human+anty.ca Obviously intent is not antihuman though.

ਮੇਰਾ ਨਾਮ ਅਮਰੀਕ ਖ਼ਾਬੜਾ ਹੈ। ਸਭ ਤੋਂ ਪਹਿਲਾ ਇਸ ਵੈਬਸਾਈਟ ਨੂੰ ਬਣਾਉਣ ਦਾ ਮਕਸਦ ਸਾਂਝਾ ਕਰਨਾ ਚਾਹੁੰਦਾ ਹਾਂ। ਡੋਮੇਨ ਦੇ spellings ਠੀਕ ਨਹੀਂ ਕੋਈ ਫਿਕਰ ਵਾਲੀ ਗੱਲ ਨਹੀਂ। ਸਹੀ spellings ਵਾਲਾ ਡੋਮੇਨ ਮਿਲ ਨਹੀਂ ਸਕਿਆ। ਯਾਦ ਰੱਖਣ ਲਈ human +anty ਦੋ ਭਾਗ ਕਰ ਕੇ ਯਾਦ ਰੱਖ ਸਕਦੇ ਹੋ।

Intent: To discuss at least one important issue every week from a neutral perspective. You can comment and suggest issues to be discussed. Only neutral comments will be approved, others will be deleted without any mercy.

ਮਕਸਦ : ਹਰ ਹਫਤੇ ਕਿਸੇ ਇਕ ਵਿਸ਼ੇ ਦੇ ਉਤੇ ਨਿਰਪੱਖ ਵਿਚਾਰ ਚਰਚਾ ਕਰਨਾ। ਤੁਸੀਂ ਟਿੱਪਣੀ comment ਕਰ ਸਕਦੇ ਹੋ ਪਰ comment (ਟਿੱਪਣੀ )ਅਗਲੇ ਦਿਨ ਪ੍ਰਕਾਸ਼ਿਤ ਹੋਣਗੇ। ਪਹਿਲਾ ਉਹਨਾਂ ਨੂੰ ਪੜਿਆ ਜਾਵੇਗਾ ,ਕੁਝ ਵਿਚਾਰਕਾਂ ਨਾਲ ਸਾਂਝਾ ਕੀਤਾ ਜਾਵੇਗਾ ,ਫੇਰ ਪ੍ਰਕਾਸ਼ਿਤ ਕੀਤਾ ਜਾਵੇਗਾ। ਨਫਰਤ ਵਾਲੇ comment (ਟਿੱਪਣੀ ) ਪ੍ਰਕਾਸ਼ਿਤ ਨਹੀਂ ਕੀਤੇ ਜਾਣਗੇ।

As I am also a human being. I may slip and you can help me stand back by being a part of this website. Your involvement is the source of inspiration. Please let us make this happen.

ਜਾਹਰ ਹੈ ਕਿ ਮੈਂ ਵੀ ਇਕ ਇਨਸਾਨ ਹਾਂ ਭਟਕ ਸਕਦਾ ਹਾਂ। ਪਰ ਤੁਸੀਂ ਮੇਰੀ ਮਦਦ ਕਰ ਕੇ ਦੁਵਾਰਾ ਪੈਰਾਂ ਤੇ ਖੜ੍ਹਾ ਹੋਣ ਵਿੱਚ ਸਹਾਈ ਹੋ ਸਕਦੇ ਹੋ। ਤੁਹਾਡੀ ਸ਼ਮੂਲੀਅਤ ਸਾਡੀ ਪ੍ਰੇਰਨਾ ਹੈ। ਆਓ ਮਿਲ ਕੇ ਕੰਮ ਕਰਨਾ ਸ਼ੁਰੂ ਕਰੀਏ।

What topic you want to discuss? Let us start from your suggestion and your inputs. Please send your suggestions and topics through contact page.

ਕਿਸ ਵਿਸ਼ੇ ਤੇ ਚਰਚਾ ਕਰਨੇ ਚਾਹੁੰਦੇ ਹੋ ? ਆਓ ਅਸੀਂ ਤੁਹਾਡੇ ਸੁਝਾਵ, ਤੁਹਾਡੇ ਸਵਾਲਾਂ ਨਾਲ ਸ਼ੁਰੂ ਕਰਦੇ ਹਾਂ। ਤੁਸੀਂ ਟਿੱਪਣੀ comment ਕਰ ਸਕਦੇ ਹੋ ਜਾ contact ਪੰਨੇ ਤੇ ਜਾ ਕੇ ਆਪਣੀ ਰਾਏ ਭੇਜ ਸਕਦੇ ਹੋ।

Life Long Learning

We believe in equipping our children with the skills to be able to learn for the rest of their lives! By instilling in them a method of analytical thinking, we believe they will be able to be independent thinkers and be high performers in their chosen careers as well as in other areas of life.

ਸਾਡਾ ਵਿਸ਼ਵਾਸ ਹੈ ਆਪਣੇ ਬੱਚਿਆਂ ਵਿੱਚ ਵਿਸ਼ਲੇਸ਼ਣ ਵਾਲੀ ਸੋਚ ਦਾ ਬੀਜ ਬੀਜੀਏ। ਉਹਨਾਂ ਲਈ ਪੈਸੇ ਜੋੜਨ ਦੀ ਬਜਾਏ ਓਹਨਾ ਨੂੰ ਕਾਬਿਲ ਬਣਾਈਏ ਤਾਂ ਕੇ ਉਹ ਖੁਦ ਕਮਾ ਕੇ ਖਾ ਸਕਦੇ ਹੋਣ। ਕਿੱਤੇ ਤੋਂ ਇਲਾਵਾ ਉਹ ਹਰ ਜ਼ਿੰਦਗੀ ਦੇ ਹਰ ਪਹਿਲੂ ਤੋਂ ਜਾਣੂ ਹੋਣ।