Discussions

All posts are in two languages Punjabi and English. Please click the post and scroll down to check the second language

Why are we born on this earth?

When will we able to live our life if all time is consumed for earning just to pay bills? ਕਿਸ ਕੰਮ ਲਈ ਜੰਮੇ ਹਾਂ ਅਸੀਂ ਇਸ ਧਰਤੀ ਤੇ ?? ਕਦੋਂ ਜੀਵਾਂਗੇ ਆਪਣੀ ਜ਼ਿੰਦਗੀ ਜੇ ਇਹਨਾਂ ਦੇ ਬਿੱਲ ਉਤਾਰਨ ਤੇ ਹੀ ਸਾਰਾ ਵਕਤ ਜਾਇਆ ਹੁੰਦਾ ਹੈ ?? क्यों जनम लीया हम लोगों ने इस धरती पर … Continue reading “Why are we born on this earth?”

FREEDOM

For me Freedom is to let me exercise my natural instincts and intuition. Let me express myself in my own words. The day I was forcefully admitted in the Hospital I lost my freedom — Amrik Khabra Credit Google Search The power or right to act, speak, or think as one wants without hindrance or … Continue reading “FREEDOM”

Five Virtues ਪੰਜ ਗੁਣ

ਗੁਰਬਾਣੀ ਮੁਤਾਬਿਕ ਪੰਜ ਗੁਣ ਹੁੰਦੇ ਹਨ 1. ਸਤ (Truth) 2. ਸੰਤੋਖ (Contentment) 3. ਦਇਆ (Compassion) 4. ਨਿਮਰਤਾ (Humility) 5. ਪਿਆਰ (Love) ਪੰਜ ਹੀ ਅਵਗੁਣ ਹੁੰਦੇ ਹਨ 1. ਕਾਮ 2. ਕ੍ਰੋਧ 3. ਲੋਭ 4. ਮੋਹ 5. ਹੰਕਾਰ ਪਰ ਤੁਹਾਡਾ ਫੋਕਸ ਹਮੇਸ਼ਾ ਪੰਜ ਅਵਗੁਣਾਂ ਤੇ ਹੀ ਕੇਂਦਰਿਤ ਕੀਤਾ ਜਾਂਦਾ ਹੈ ਵਾਰ ਵਾਰ ਇਹ ਕਹਿ ਕੇ ਕਿ ਇਹ … Continue reading “Five Virtues ਪੰਜ ਗੁਣ”

Hypnosis

Hypnosis is a human condition involving focused attention reduced peripheral awareness, and an enhanced capacity to respond to suggestion. ਸੌ ਤੋਂ ਵੱਧ ਵਾਰ ਤੁਹਾਡੇ ਕੰਨਾਂ ਵਿਚ ਪਾਈ ਆਵਾਜ਼ “ਕਾਕਾ ਪੰਜਾਬ ਚ ਕੁਛ ਨਹੀਂ ਰੱਖਿਆ ਕੈਨੇਡਾ ਚਲਾ ਜਾ ” ਜਾ “ਕਾਕਾ ਖੇਤੀ ਚ ਕੁਝ ਨਹੀਂ ਰੱਖਿਆ ” ਹੁਣ ਪੜ੍ਹੋ ਉਪਰ ਅੰਗਰੇਜ਼ੀ ਚ ਲਿਖੀ Hypnosis ਦੀ ਪਰਿਭਾਸ਼ਾ “enhanced capacity … Continue reading “Hypnosis”

Content without intent is a lemonade without lemons

He wrote a book and called it biography But did not wrote his own true story He wrote a lamp on it after drawing a picture But did not lit it up to lighten the room लिखी किताब और बोला ‘आत्म कथा ‘ उसे पर उस किताब में भी अपनी जीवनी ना लिखी चिराग लिखा … Continue reading “Content without intent is a lemonade without lemons”

Asking for votes based on performance

ਅੱਜ ਦੇ ਸਮੇਂ ਦੀ ਮੰਗ ਅਤੇ ਲੋੜ ਦੋਨੋ ਇਸੇ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਬਜਾਏ ਇਸ ਦੇ ਸਾਨੂੰ ਦੱਸਿਆ ਜਾਵੇ ਕਿ ਗ਼ਲਤ ਕੰਮ ਕਿਸ ਨੇ ਜਿਆਦਾ ਕੀਤੇ ਹਨ। ਕਿੰਨਾ ਚੰਗਾ ਹੋਵੇ ਜੇ ਤੁਸੀਂ ਦੱਸਣਾ ਸ਼ੁਰੂ ਕਰੋ ਤੁਸੀਂ ਆਪਣੇ ਕਾਰਜ ਕਾਲ ਵਿਚ ਕੀ ਚੰਗਾ ਕੀਤਾ ਜਾ ਕੀ ਚੰਗਾ ਕਰ ਰਹੇ ਹੋ। ਇਸ ਤੋਂ ਬਾਅਦ ਤੁਸੀਂ … Continue reading “Asking for votes based on performance”

Life and Politics ਜ਼ਿੰਦਗੀ ਅਤੇ ਰਾਜਨੀਤੀ

ਜ਼ਿੰਦਗੀ ਇੱਕ ਬਹੁਮੁੱਲੀ ਦਾਤ ਹੈ ਤੇ ਰਾਜਨੀਤੀ ਸਿਰਫ ਵਪਾਰ। ਰਾਜਨੀਤੀ ਦਾ ਸਾਡੀ ਜ਼ਿੰਦਗੀ ਤੇ ਪ੍ਰਭਾਵ ਜਰੂਰ ਹੁੰਦਾ ,ਪਰ ਰਾਜਨੀਤੀ ਨੂੰ ਹੀ ਜ਼ਿੰਦਗੀ ਬਣਾ ਲੈਣਾ ਉਚਿਤ ਨਹੀਂ। ਮੇਰੇ ਬਚਪਨ ਦੇ ਸਮੇਂ ਰਾਜਨੀਤੀ ਪਿੰਡ ਦੇ ਸੱਥਾਂ ਤਕ ਬਹੁਤੀ ਲੋਕਪ੍ਰਿਯ ਨਹੀਂ ਸੀ। ਉੱਥੇ ਸਿਰਫ ਜ਼ਿੰਦਗੀ ਦੀਆਂ ਸਮੱਸਿਆਵਾਂ ਜਾ ਪਿੰਡ ਨਾਲ ਸਬੰਧਿਤ ਮਸਲੇ ਵਿਚਾਰੇ ਜਾਂਦੇ ਸਨ। ਰਾਜਨੀਤੀ ਪ੍ਰਾਂਤ ਜਾ … Continue reading “Life and Politics ਜ਼ਿੰਦਗੀ ਅਤੇ ਰਾਜਨੀਤੀ”

Should be call this family violence or system design? ਕੀ ਇਸ ਨੂੰ ਘਰੇਲੂ ਹਿੰਸਾ ਕਹਿਣਾ ਉਚਿਤ ਹੈ ਜਾਂ ਸਿਸਟਮ ਡਿਜ਼ਾਈਨ ਕਿਹਾ ਜਾ ਸਕਦਾ ਹੈ?

ਇਕ ਤਰੀਕਾ ਪਿਛਲੇ ਦਸ ਪੰਦਰਾਂ ਸਾਲਾਂ ਤੋਂ ਧਿਆਨ ਲਗਾ ਕੇ ਵੇਖਦਾ ਆ ਰਿਹਾ ਹਾਂ ਕੁਝ ਅਖਵਾਰਾਂ ਦੀਆਂ ਸੁਰਖੀਆਂ ਦਸਦੀਆਂ ਹਨ ਘਰੇਲੂ ਹਿਸਾ ਵਿੱਚ ਇੱਕ ਵਿਅਕਤੀ ਦੀ ਮੌਤ। ਸਾਰਾ ਸੱਚ ਪਤਾ ਹੋਣ ਦੇ ਬਾਵਜੂਦ ਇਸ ਨੂੰ ਘਰੇਲੂ ਹਿੰਸਾ ਦਾ ਨਾਮ ਕਿਓਂ ਦਿੱਤਾ ਜਾਂਦਾ। ਜਦ ਕੇ ਇਹ ਸਿਸਟਮ design ਹੈ ਕਿ new immigrant ਨੂੰ ਬਾਹਰਲੇ ਦੇਸ਼ ਵਿੱਚ … Continue reading “Should be call this family violence or system design? ਕੀ ਇਸ ਨੂੰ ਘਰੇਲੂ ਹਿੰਸਾ ਕਹਿਣਾ ਉਚਿਤ ਹੈ ਜਾਂ ਸਿਸਟਮ ਡਿਜ਼ਾਈਨ ਕਿਹਾ ਜਾ ਸਕਦਾ ਹੈ?”

ਪਿਆਰ मुहब्बत Love

When I look for definition of love it shows up as below A willingness to prioritize another’s well-being or happiness above your own. ਦੂਜਿਆਂ ਦੀ ਭਲਾਈ ਨੂੰ ਆਪਣੀ ਖੁਸ਼ੀ ਤੋਂ ਉੱਪਰ ਰੱਖਣ ਦੀ ਇੱਛਾ। Extreme feelings of attachment, affection, and need. ਕਿਸੇ ਦੂਸਰੇ ਨਾਲ ਪਿਆਰ ਅਤੇ ਲਗਾਵ ਦੀ ਤੀਬਰ ਭਾਵਨਾ Dramatic, sudden feelings of attraction … Continue reading “ਪਿਆਰ मुहब्बत Love”

ਸੰਚਾਰ ਹੁਨਰ (ਗੱਲਬਾਤ ਕਰਨ ਦੀ ਯੋਗਤਾ ) Communication skills

ਸਾਡੀ ਕੰਪਨੀ ਦੇ ਪ੍ਰੈਸੀਡੈਂਟ ਕਹਿੰਦੇ ਹੁੰਦੇ ਸਨ ਕਿ ਕਿਸੇ ਕੰਮ ਨੂੰ ਬਿਨਾ ਉਲਝਣ ਪੂਰਾ ਕਰਨ ਲਈ ਤਿੰਨ ਗੱਲਾਂ ਬਹੁਤ ਮਹੱਤਵ ਰੱਖਦੀਆਂ ਹਨ। The president of our company once said that to complete any task without trouble three things are the most important. ਸੰਚਾਰ ਯੋਗਤਾ communication ਸੰਚਾਰ ਯੋਗਤਾ communication ਸੰਚਾਰ ਯੋਗਤਾ communication ਸੁਣਨਾ ਸੰਚਾਰ ਦਾ ਸਭ … Continue reading “ਸੰਚਾਰ ਹੁਨਰ (ਗੱਲਬਾਤ ਕਰਨ ਦੀ ਯੋਗਤਾ ) Communication skills”

ਪੜ੍ਹੇ ਲਿਖੇ Educated

ਪੜ੍ਹੇ ਲਿਖੇ ਹੋਣ ਦਾ ਅਰਥ ਸਮੇਂ ਦੇ ਨਾਲ ਨਾਲ ਬਦਲਦਾ ਜਾ ਰਿਹਾ ਹੈ। ਜਦੋਂ ਮੈਂ ਪੜ੍ਹਨ ਲਿਖਣ ਦੇ ਅਰਥਾਂ ਵੱਲ ਜਾਂਦਾ ਹਾਂ ਮੈਨੂੰ ਇੰਝ ਲਗਦਾ ਹੈ ਕੇ ਜੋ ਵੀ ਤੁਸੀਂ ਪਹਿਲਾਂ ਜਾਣਦੇ ਸੀ ਉਸ ਵਿਚ ਇਜ਼ਾਫਾ ਕਰਨਾ ਜਾ ਵਾਧਾ ਕਰਨਾ। ਹੈਰਾਨੀ ਦੀ ਗੱਲ ਇਹ ਹੈ ਕੇ ਅੱਜਕਲ ਪਹਿਲਾ ਭੁੱਲ ਕੇ ਨਵਾਂ ਸਿੱਖਣ ਨੂੰ ਪੜ੍ਹਨਾ ਲਿਖਣਾ … Continue reading “ਪੜ੍ਹੇ ਲਿਖੇ Educated”

ਨਿਰਪੱਖ ਮੁਕਾਬਲਾ Fair Competition

ਨਿਰਪੱਖ ਮੁਕਾਬਲਾ ਕਿਸ ਨੂੰ ਕਿਹਾ ਜਾ ਸਕਦਾ ਹੈ? ਜੇਕਰ ਦੌੜ ਦੀ ਸ਼ੁਰੂਆਤੀ ਰੇਖਾ ਤੋਂ ਕੁਝ ਕੁ ਖਿਡਾਰੀਆਂ ਨੂੰ ਬਾਕੀ ਖਿਡਾਰੀਆਂ ਤੋਂ 100 ਮੀਟਰ ਅੱਗੇ ਖੜਾ ਕੇ ਕਿਹਾ ਜਾਵੇ ਮੁਕਾਬਲਾ ਸ਼ੁਰੂ ਕੀਤਾ ਜਾਵੇ , ਕੀ ਇਸ ਨੂੰ ਨਿਰਪੱਖ ਮੁਕਾਬਲਾ ਕਿਹਾ ਜਾ ਸਕਦਾ ਹੈ ? ਅੱਜ ਦੇ ਸਾਰੇ ਕਨੂੰਨ ਕੁਝ ਕੁ ਘਰਾਣਿਆਂ ਨੂੰ ਸਿਰਫ 100 ਮੀਟਰ ਹੀ … Continue reading “ਨਿਰਪੱਖ ਮੁਕਾਬਲਾ Fair Competition”

ਨਸ਼ੇ ਦੀ ਜਰੂਰਤ ਕਿਉਂ Why need drugs?

ਨਸ਼ਾ ਕੀ ਹੁੰਦਾ ਹੈ ? ਨਸ਼ਾ ਇਕ ਰਸਾਇਣ ਪਦਾਰਥ ਹੈ ਜਿਹੜਾ ਤੁਹਾਡੀ ਦੇਖਣ ,ਸੁਣਨ , ਸੁੰਘਣ ਅਤੇ ਮਹਿਸੂਸ ਕਰਨ ਦੀ ਸਮਰੱਥਾ ਵਿਚ ਹੇਰਾ ਫੇਰੀ ਕਰਦਾ ਹੈ। ਇਸ ਦੀ ਵਰਤੋਂ ਸਰੀਰਕ ਜਾ ਮਾਨਸਿਕ ਦੁੱਖ ਦਰਦ ਤੋਂ ਅਸਥਾਈ ਤੌਰ ਤੇ ਛੁਟਕਾਰਾ ਪਾਣ ਲਈ ਕੀਤੀ ਜਾਂਦੀ ਹੈ । What is intoxicant? A substance which manipulate your senses and … Continue reading “ਨਸ਼ੇ ਦੀ ਜਰੂਰਤ ਕਿਉਂ Why need drugs?”

ਵਿਵਹਾਰ Behavior

ਸਾਡਾ ਆਪਣਾ ਵਿਵਹਾਰ ਜਾ ਵਰਤਾਰਾ ਸਾਡੇ ਆਲੇ ਦੁਆਲੇ ਕਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਦਾ ਹੈ। ਅਸੀਂ ਅਕਸਰ ਸ਼ਿਕਾਇਤ ਕਰਦੇ ਹਾਂ ਕਿ ਸਮਾਜ ਚੰਗੇ ਗੁਣਾ ਦੀ ਕਦਰ ਨਹੀਂ ਕਰਦਾ। ਝੂਠਾ ਤੇ ਬੇਈਮਾਨ ਬੰਦਾ ਜਿਆਦਾ ਤਰੱਕੀ ਕਰਦਾ ਹੈ। ਪਰ ਜੇ ਸਵਾਲ ਕਰੀਏ ਕਿ ਚੰਗੇ ਸਮਾਜ ਦੀ ਸਿਰਜਣਾ ਲਈ ਤੁਹਾਡਾ ਕਿ ਯੋਗਦਾਨ ਹੈ ? ਇਸ ਦੇ ਜਵਾਬ … Continue reading “ਵਿਵਹਾਰ Behavior”

Loading…

Something went wrong. Please refresh the page and/or try again.

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s

%d bloggers like this: