Gender is Uniqueness
Is Gender a division or uniqueness?
The modern social structure is very fragile
ਅਜੋਕਾ ਸਮਾਜ ਬਹੁਤ ਨਾਜ਼ੁਕ ਸਤਿਥੀ ਵਿੱਚ ਹੈ। ਟੁਕੜਿਆਂ ਵਿੱਚ ਵੰਡਿਆ ਹੋਇਆ।
Honestly, I have observed very closely how this material world operates.
Let us reflect on the divisions of society.
ਬੜੀ ਇਮਾਨਦਾਰੀ ਨਾਲ ਬਹੁਤ ਨਜ਼ਦੀਕ ਤੋਂ ਅਧਿਐਨ ਕੀਤਾ ਹੈ ਪਦਾਰਥਵਾਦੀ ਦੁਨੀਆਂ ਕਿਵੇਂ ਚਲਦੀ ਹੈ।
1. Religion – Originally came into existence to unite people but it divides now
2. Cast – Originally defined the profession now used to show status
3. Colour – Colour which humans do not even choose
4. Gender – Gender is a uniqueness, not a deviation.
ਧਰਮ – ਸ਼ੁਰੂ ਵਿੱਚ ਧਰਮ ਲੋਕਾਂ ਨੂੰ ਆਪਸ ਵਿੱਚ ਜੋੜਨ ਦੇ ਮੰਤਵ ਨਾਲ ਹੋਂਦ ਵਿੱਚ ਆਇਆ। ਅੱਜਕਲ੍ਹ ਇਹ ਲੋਕਾਂ ਨੂੰ ਇੱਕ ਦੂਜੇ ਨਾਲੋਂ ਤੋੜਦਾ ਹੈ।
ਜਾਤ ਪਾਤ – ਜਾਤ ਪਾਤ ਪਹਿਲਾ ਕੰਮ ਕਿੱਤਾ ਦੱਸਣ ਲਈ ਹੋਂਦ ਵਿੱਚ ਆਈ। ਹੁਣ ਇਹ ਰੁਤਬਾ ਦੱਸਣ ਦਾ ਕੰਮ ਕਰਦੀ ਹੈ।
ਰੰਗ – ਰੰਗ ਨੂੰ ਜਨਮ ਲੈਣ ਵਾਲਾ ਨਹੀਂ ਚੁਣਦਾ।
ਲਿੰਗ – ਲਿੰਗ ਨੂੰ ਵੀ ਜਨਮ ਲੈਣ ਵਾਲਾ ਨਹੀਂ ਚੁਣਦਾ। ਲਿੰਗ ਇੱਕ ਵਿਸ਼ੇਸ਼ਤਾ ਹੈ ਕੋਈ ਘਾਟ ਨਹੀਂ।
What is a human? or a person?
Human = Body + Soul
ਇਨਸਾਨ ਹੁੰਦਾ ਕੀ ਹੈ ?? ਵਿਅਕਤੀ ਕਿਸ ਨੂੰ ਕਹਿੰਦੇ ਹਨ ?
ਇਨਸਾਨ = ਸਰੀਰ + ਆਤਮਾ
The body is merely a container and Soul content is the same in both
What is gender then?
ਸਰੀਰ ਸਿਰਫ ਇੱਕ ਭਾਂਡਾ ਹੈ ਅਤੇ ਆਤਮਾ ਦੋਵਾਂ ਵਿੱਚ ਇੱਕ ਸਮਾਨ ਹੁੰਦੀ ਹੈ।
ਫਿਰ ਲਿੰਗਕ ਵਿਤਕਰਾ ਕਿਓਂ ?
Gender should never be considered a cultural difference
because it is a biological one.
ਲਿੰਗ ਸੱਭਿਚਾਰਕ ਵਿਸ਼ਾ ਨਹੀਂ ਜੀਵ ਵਿਗਿਆਨ ਦਾ ਵਿਸ਼ਾ ਹੈ। ਆਤਮਾ ਸਭ ਇਨਸਾਨਾਂ ਵਿਚ ਇੱਕੋ ਜਿਹੀ ਹੁੰਦੀ ਹੈ।
If we learn to treat everyone as a human being or a person why gender should be an issue.
ਜੇਕਰ ਅਸੀਂ ਹਰ ਵਿਅਕਤੀ ਨੂੰ ਆਪਣੇ ਵਰਗਾ ਇਨਸਾਨ ਜਾਣ ਵਰਤਾਵ ਕਰੀਏ ਤਾਂ Gender ਦਾ ਮਸਲਾ ਕਿਓਂ ਹੋਵੇ।