Short Story - Hidden treasure
ਲਘੂ ਕਹਾਣੀ - ਛੁਪਿਆ ਖਜ਼ਾਨਾ
ਇਹ ਕਹਾਣੀ ਕਈ ਸਾਲ ਪਹਿਲੋਂ ਕੀਤੇ ਪੜੀ ਸੀ।
ਜਿਵੇ ਯਾਦ ਸੀ ਉਵੇਂ update ਕਰ ਦਿੱਤੀ। message ਨੂੰ ਬਿਨਾ ਤੋੜੇ।
ਇੱਕ ਕਹਾਣੀ ਅਨੁਸਾਰ ਇੱਕ ਭਗੌੜੇ ਫੌਜੀ ਨੂੰ ਇੱਕ ਬਹੁਤ ਵੱਡੇ ਖਜ਼ਾਨੇ ਦਾ ਨਕਸ਼ਾ ਮਿਲ ਜਾਂਦਾ ਹੈ। ਭਗੌੜਾ ਕਰਾਰ ਮਿਲਣ ਕਰਕੇ ਛੁਪ ਕੇ ਰਹਿਣਾ ਉਸਦੀ ਮਜ਼ਬੂਰੀ ਬਣ ਜਾਂਦੀ ਹੈ। ਉਸ ਨੇ ਸੋਚਿਆ ਕਿਸੇ ਤਰ੍ਹਾਂ ਇਹ ਨਕਸ਼ਾ ਆਪਣੇ ਪਿੰਡ ਵਾਸੀਆਂ ਤੱਕ ਪਹੁੰਚਾ ਦੇਵਾਂ ਤਾਂ ਉਹ ਬਹੁਤ ਤਰੱਕੀ ਕਰ ਸਕਣਗੇ। ਉਸਦੇ ਦਿਮਾਗ ਚ ਇੱਕ ਵਿਚਾਰ ਆਇਆ ਕੇ ਇਸਨੂੰ ਧਾਰਮਿਕ ਪੁਸਤਕ ਦੀ ਜਿਲਦ ਚ ਰੱਖ ਕਿਸੇ ਦੀ ਮੱਦਦ ਲੈ ਕੇ ਆਪਣੇ ਪਿੰਡ ਪਹੁੰਚ ਦਿੰਦਾ ਹਾਂ। ਕਈ ਸਾਲ ਬੀਤ ਗਏ, ਹੁਣ ਉਸ ਨੂੰ ਕੋਈ ਖਤਰਾ ਨਹੀਂ ਸੀ ਪ੍ਰਤੀਤ ਹੋ ਰਿਹਾ ਉਸਨੇ ਸੋਚਿਆ ਪਿੰਡ ਜਾ ਕੇ ਵੇਖਾਂ ਖਜ਼ਾਨਾ ਲੱਭ ਕੇ ਉਹਨਾਂ ਪਿੰਡ ਦਾ ਬਹੁਤ ਵਿਕਾਸ ਕਰ ਲਿਆ ਹੋਵੇਗਾ।
ਪਿੰਡ ਪਹੁੰਚ ਕੇ ਵੇਖਿਆ ਤਾਂ ਲੋਕ ਉਸ ਕਿਤਾਬ ਦੀ ਪੂਜਾ ਕਰ ਰਹੇ ਸਨ। ਉਸ ਕਿਤਾਬ ਚ ਛੁਪਾਏ ਖਜ਼ਾਨੇ ਦੇ ਨਕਸ਼ੇ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਸੀ।
क़ीमती किताबों को दुबई से आई रिचार्जेबल टॉर्च की तरह एक पेटी में सभाल कर ही रखा जाता है , वरतो में कौन लाता है ।
मैने दुबई से आई टॉर्च के बारे में क्यों लिखा? जब मैं मरम्मत करता था तो दुकान पर मरम्मत के लिए रिचार्जेबल टॉर्च मेरे पास आती थी। पूछने पर पता चलता था कि इसे दुबई से भेजे गए एक डिब्बे में रखा गया था। आज जरूरत पड़ी तो निकाला पर चली नहीं । मैं आपको बता दूं कि यदि आप उन्हें बार-बार चार्ज नहीं करते हैं, तो बैटरी मर जाएगी और यह फिर से चार्ज नहीं होगी। अब नया लगाऊंगा लेकिन पेटी में मत रखना, इस्तेमाल करना और चार्ज करते रहना
एक कहानी के अनुसार , एक भगोड़ा सैनिक को खजाने का नक्शा मिल जाता है। भगोड़ा होने के कारण वह स्वयं अपने शहर नहीं जा सकता था। उसने उस नक्शे को एक धार्मिक पुस्तक के कवर पर रख दिया और उसे अपने शहर में पहुँचा दिया। कई साल बीत गए, उसने सोचा कि अब उसे जाकर अपने शहर को देखना चाहिए। खजाने कपो पाकर शहर के लोग बहुत खुश होंगे और शहर विकास की राह पर होगा। जब वह नगर में गया, तो उसने देखा कि उसके दुवारा भेजी गई पुस्तक को एक धार्मिक स्थान पर स्थापित कर उसकी पूजा की जा रही है। खजाने के बारे में किसी को कुछ पता नहीं था क्योंकि उन्होंने वह किताब नहीं खोली थी